Author avatar
Rubindeep kaur

ਇਸ ਕਿਤਾਬ ਦੀ ਰਚਨਾਕਾਰ ਰੁਬਿੰਦੀਪ ਕੌਰ ਹੈ। ਉਹ ਬੀ ਬੀ ਏ ਦੀ ਪੜ੍ਹਾਈ ਕਰ ਰਹੀ ਹੈ। ਉਸ ਨੂੰ ਲਿਖਣ ਦਾ ਬਹੁਤ ਸ਼ੌਂਕ ਹੈ। ਉਸ ਮੁਤਾਬਕ ਜ਼ਿੰਦਗੀ ਵਿਚ ਸਫ਼ਲ ਹੋਣ ਲਈ ਤਜ਼ਰਬੇ ਹੋਣੇ ਜ਼ਰੂਰੀ ਹਨ। ਸਫਲਤਾ ਕਿਸੀ ਦਰੱਖਤ ਤੋਂ ਵਦੇ ਫ਼ਲ ਤੋਂ ਕਾਫ਼ੀ ਅੱਡ ਹੈ। ਸਫ਼ਲ ਹੋਣ ਲਈ ਸਾਨੂੰ ਕਾਹਲੀ ਤੇ ਤਿਆਰੀ ਰਹਿਤ ਆਦਤਾਂ ਤੋਂ ਕੋਹਾਂ ਦੂਰ ਰਹਿਣ ਲਈ ਯਤਨ ਕਰਨੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਵਿਚ ਸ਼ਾਮਿਲ ਹੋ ਕੇ ਅਸੀਂ ਆਪਣੇ ਲਕਸ਼ ਵੱਲ ਕਦੇ ਨਹੀਂ ਪਹੁੰਚ ਸਕਦੇ।

Books by Rubindeep kaur
Other author
Publish Book Now
close slider








Note: This question makes sure that you are not a robot.